ਜਲੰਧਰ (ਵੀਕੈਂਡ ਰਿਪੋਰਟ) : AAP Govt Commitment : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਐਡਵੋਕੇਟ ਜਰਨਲ ਦੇ ਦਫਤਰ ਵਿਚ ਐਸ ਸੀ ਭਾਈਚਾਰੇ ਲਈ ਅਠਵੰਜਾ ਪੋਸਟਾਂ ਰਾਖਵੀਆਂ ਕਰ ਕੇ ਭਗਵੰਤ ਮਾਨ ਸਰਕਾਰ ਨੇ ਏਸੀ ਵਰਗ ਪ੍ਰਤੀ ਆਪਣੀ ਵਚਨਬੱਧਤਾ ਨਿਭਾਈ ਜਿਸ ਲਈ ਸਮੁੱਚਾ ਐਸੀ ਭਾਈਚਾਰਾ ਉਹਨਾਂ ਦਾ ਧੰਨਵਾਦੀ ਹੈ ਇਹ ਵਿਚਾਰ ਏਸਸੀ ਏਸਟੀ ਵਿੰਗ ਪੰਜਾਬ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਜਲਾਲਪੁਰੀ ਨੇ ਪ੍ਰਗਟ ਕੀਤੇ
यह भी पढ़ें : SKM Kisan Mahapanchayat : जंतर-मंतर में महापंचायत के लिए जुटेंगे हजारों किसान, कई इलाकों में बढ़ाई सुरक्षा
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵੀਰ ਸਿੰਘ ਜਲਾਲਪੁਰੀ ਨੇ ਕਿਹਾ ਕਿ ਆਪਣੀ ਥਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਤਸਵੀਰ ਸਰਕਾਰੀ ਦਫ਼ਤਰਾਂ ਵਿੱਚ ਲਗਵਾਈ ਤੇ ਹੋਣ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ A .G ਦਫਤਰ ਵਿਚ ਐਸੀ ਵਰਗ ਲਈ 58 ਪੋਸਟਾਂ ਰਾਖਵੀਆਂ ਕੀਤੀਆਂ ਹਨ ਉਨ੍ਹਾਂ ਕਿਹਾ ਕਿ ਇਸ ਫੈਸਲੇ ਲਈ ਸਮੁੱਚਾ ਭਾਈਚਾਰਾ ਮੁੱਖ ਮੰਤਰੀ ਦਾ ਧੰਨਵਾਦੀ ਹੈ
AAP Govt Commitment : ਉੱਥੇ ਹੀ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਸਮਾਜ ਭਲਾਈ ਮੰਤਰੀ ਬਲਜੀਤ ਕੌਰ ਦਾ ਵੀ ਧੰਨਵਾਦੀ ਹੈ ਜਿਨ੍ਹਾਂ ਨੇ ਇਸ ਅਹਿਮ ਫੈਸਲੇ ਲਏ ਅਹਿਮ ਰੋਲ ਨਿਭਾਇਆ ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰੀ ਹੋਇਆ ਹੈ ਕੀ A.Gਦਫਤਰ ਵਿਚ ਐਸੀ ਭਾਈਚਾਰੇ ਲਈ ਪੋਸਟਾਂ ਰਾਖਵੀਆਂ ਕੀਤੀਆਂ ਗਈਆਂ ਹਨ ਉਹਨਾ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਐਸਸੀ ਭਾਈਚਾਰੇ ਸਮੇਤ ਹਰ ਵਰਗ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ
ਭਾਰਤ ਅਤੇ ਵਿਦੇਸ਼ਾਂ ਦੀਆਂ ਖਬਰਾਂ ਲਈ ਸਾਡੀ ਮੋਬਾਈਲ ਐਪ ਨੂੰ ਹੁਣੇ ਡਾਊਨਲੋਡ ਕਰੋ :- CLICK HERE
ਸਾਡੇ ਵਟਸਐਪ ਗਰੁੱਪ ਨੂੰ ਜੋਵੈਨ :- CLICK HERE
हमारा यूट्यूब चैनल भी सब्सक्राइब करें :- CLICK HERE
नई व ताज़ा खबरों के लिए लाइक करें हमारा फेसबुक पेज :- CLICK HERE
-----------------------------------------------------------------
देश-दुनिया की ताजा खबरों के लिए >>>Join WhatsApp Group Join<<< करें। आप हमें >>>Facebook<<< फॉलो कर सकते हैं। लेटेस्ट खबरें देखने के लिए हमारे यूट्यूब चैनल को भी सबस्क्राइब करें।
-----------------------------------------------------------------