ਜਲੰਧਰ (ਵੀਕੈਂਡ ਰਿਪੋਰਟ) : Tera Tera Hatti : ਤੇਰਾ ਤੇਰਾ ਹੱਟੀ ਜਲੰਧਰ, ਲੋੜਵੰਦ ਪਰਿਵਾਰਾਂ ਦੀ ਸੇਵਾ ਦੇ 3 ਸਾਲ ਪੂਰੈ ਹੋਣ ਤੇ ਗੁਰੂ ਸਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ,ਚੌਥੇ ਸਾਲ ਚ ਪ੍ਰਵੇਸ਼ ਕਰਨ ਤੇ 19 ਦਸੰਬਰ ਦਿਨ ਐਤਵਾਰ ਨੂੰ ਮੈਡੀਕਲ ਕੈੰਪ ,ਜਿਸ ਵਿੱਚ ਦਿਲ ਦੀ ਬਿਮਾਰੀਆਂ ਦੇ ਇਲਾਜ ਲਈ ਮਾਹਿਰ ਡਾਕਟਰ ਮਨਬੀਰ ਸਿੰਘ,ਨਵਜੋਤ ਸਿੰਘ,ਬਲਜਿੰਦਰ ਕੌਰ(ਨਿਊ ਰੂਬੀ ਹਸਪਤਾਲ) ਜੋੜਾਂ ਦੇ ਦਰਦ ਦੇ ਇਲਾਜ ਲਈ ਮਾਹਿਰ ਡਾਕਟਰ ਮੇਜਰ ਪ੍ਰਮੋਦ ਮਹੇਂਦਰ, ਡਾਕਟਰ ਦੀਪਾਂਸ਼ੂ ਸਚਦੇਵਾ, (ਸ਼੍ਰੀ ਰਾਮ ਨਿਊਰੋ ਸੈਂਟਰ) ਡਾਕਟਰ ਸਚਿਨ ਕੁਮਾਰ (ਦਿੱਲੀ ਤੋਂ), ਡਾਕਟਰ ਨਰੇਸ਼ ਮਹਾਜਨ, ਸ਼੍ਰੀ ਵਰਦਾਨ ਜੀ, ਸ਼੍ਰੀ ਮਿੰਟੂ ਕਪੂਰ, ਮੁਫ਼ਤ ਸ਼ੂਗਰ ਚੈਕ, ਕਰੋਣਾ ਦੇ ਬਚਾਵ ਲਈ ਵੈਕਸੀਨ ਕੈੰਪ,
ਡਾਕਟਰ ਸੌਰਵ ਸੇਠ(ਸੇਠ ਹਾਈਟੈਕ ਲੈਬੋਰਟਰੀ) ਡਾਕਟਰ ਜ਼ੀਨਤ ਜੀ, ਸੋਨੀਆ ਸ਼ਰਮਾ, ਸੰਜੇ ਕੁਮਾਰ, ਅਤੇ ਬਲੱਡ ਕੈਂਪ (ਕਮਲ ਹਸਪਤਾਲ) ਡਾਕਟਰ ਮਨਪ੍ਰੀਤ ਸਿੰਘ, ਡਾਕਟਰ ਗੁਰਪ੍ਰੀਤ ਸਿੰਘ, ਟੇਕਨਿਸ਼ਨ ਗੁਰਸੇਵਕ ਸਿੰਘ, ਵਜਿੰਦਰ ਜੀ ਅਤੇ ਡਾਕਟਰ ਸਲੀਮ ਜੀ ਦੀ ਟੀਮ ਨੇ ਸੇਵਾਵਾਂ ਦਿਤੀਆਂ। ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ,ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਸੀਨੀਅਰ ਭਾਜਪਾ ਨੇਤਾ ਮਹਿੰਦਰ ਭਗਤ, ਐਡਵੋਕੇਟ ਅਮਿਤ ਸੰਧਾ,
Tera Tera Hatti : ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਗੁਰਦੀਪ ਸਿੰਘ ਕਾਰਵਾਂ, ਜਸਵਿੰਦਰ ਸਿੰਘ ਬਵੇਜਾ, ਜਤਿੰਦਰ ਪਾਲ ਸਿੰਘ ਕਪੂਰ, ਮਨਦੀਪ ਸਿੰਘ, ਅਮਰਪ੍ਰੀਤ ਸਿੰਘ, ਅਮਨਦੀਪ ਸਿੰਘ, ਵਰਿੰਦਰ ਸਿੰਘ,ਜਸਵਿੰਦਰ ਸਿੰਘ ਪਨੇਸਰ, ਹਰਤਮਨ ਸਿੰਘ, ਹਰਪਾਲ ਸਿੰਘ ਵਿਰਦੀ, ਪਰਵਿੰਦਰ ਸਿੰਘ ਖਾਲਸਾ, ਮਨਦੀਪ ਕੌਰ, ਗੁਰਵਿੰਦਰ ਕੌਰ, ਕਿਰਤਪ੍ਰੀਤ ਕੌਰ, ਡਾਕਟਰ ਸਪਨਾ ਸ਼ਰਮਾ, ਗੁਰਬਚਨ ਸਿੰਘ ਗੁਲਾਟੀ, ਅਰਵਿੰਦਰ ਸਿੰਘ, ਦਰਸ਼ਨ ਸਿੰਘ ਲੱਕੀ, ਕਾਰਤਿਕ ਬੱਤਰਾ, ਅਮਰਜੀਤ ਕੌਰ, ਜਸਪ੍ਰੀਤ ਮਮਤਾ, ਸੁਰਿੰਦਰ ਕੌਰ, ਸੋਨੀਆ ਰਾਣੀ
देश विदेश की खबरों के लिए अभी डाउनलोड करें हमारा मोबाइल ऐप :-
https://play.google.com/store/apps/details?id=com.threefitech.dnr_news
हमारा व्हाट्सएप ग्रुप ज्वाइन करें :-
https://chat.whatsapp.com/E8PqkoZdDO07VDyNSWriQh
हमारा यूट्यूब चैनल भी सब्सक्राइब करें :-
https://www.youtube.com/c/WeekendReport
नई व ताज़ा खबरों के लिए लाइक करें हमारा फेसबुक पेज :-
https://www.facebook.com/weekendreport/
-----------------------------------------------------------------
देश-दुनिया की ताजा खबरों के लिए >>>Join WhatsApp Group Join<<< करें। आप हमें >>>Facebook<<< फॉलो कर सकते हैं। लेटेस्ट खबरें देखने के लिए हमारे यूट्यूब चैनल को भी सबस्क्राइब करें।
-----------------------------------------------------------------