ਜਲੰਧਰ (ਵੀਕੈਂਡ ਰਿਪੋਰਟ ) : Theft in Jalandhar : ਆਏ ਦਿਨ ਪੰਜਾਬ ਦੇ ਵਿੱਚ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਜਿਹਾ ਮਾਮਲਾ ਇੱਕ ਜਲੰਧਰ ਦੇ PPR ਮੋਲ ਇਪਰੂਮੈਟ ਟਰਾਸਟ ਦੇ ਫਲੈਟਾਂ ਵਿੱਚ ਸਾਹਮਣੇ ਆਇਆ ਹੈ ਕਿ ਪੱਤਰਕਾਰ ਵਿਸ਼ੂ ਅਨੰਦ S/O ਵਿਜੇ ਆਨੰਦ ਦੇ ਘਰ ਚੋਰਾਂ ਵੱਲੋਂ 50 inch ਦੀ LCD, 8000 ਕੈਸ਼ ਅਤੇ ਘਰ ਦੇ ਅੰਦਰ ਲੱਗੀਆਂ ਟੂਟੀਆਂ ਤੇ ਕੁਝ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ l
यह भी पढ़ें : Son of MLA Arrested – रेप के आरोप में कांग्रेस विधायक का बेटा हुआ गिरफ्तार, 6 महीने से था फरार
Theft in Jalandhar : ਵਿਸ਼ੂ ਅਨੰਦ ਦਾ ਕਹਿਣਾ ਹੈ ਕਿ ਕੱਲ ਸਵੇਰੇ 11 ਵਜੇ ਕੰਮ ਤੇ ਜਾਣ ਤੋਂ ਬਾਅਦ ਜਦੋਂ 6 ਵਜੇ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਖੁੱਲੇ ਹੋਏ ਸੀ ਅਤੇ ਇੱਕ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਤਾਲੇ ਟੁੱਟੇ ਹੋਏ ਸਨ l ਜਦੋਂ ਸਾਰਾ ਮਾਮਲਾ ਧਿਆਨ ਵਿਚ ਲਿਆਂਦਾ ਗਿਆ ਤਾਂ ਪਤਾ ਲੱਗਿਆ ਕਿ ਘਰ ਦੇ ਵਿਚ ਚੋਰਾਂ ਵੱਲੋਂ ਘਰ ਦੇ ਅੰਦਰ ਲੱਗੇ ਤਾਲੇ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ l ਘਰ ਦੇ ਮੁਖੀ ਵਿਸ਼ ਆਨੰਦ ਵੱਲੋਂ ਮੌਕੇ ਤੇ ਹੀ ਪੁਲਿਸ ਨੂੰ ਫ਼ੋਨ ਕਰ ਕੇ ਬੁਲਾਇਆ ਗਿਆ ਅਤੇ FiR ਦਰਜ ਕਰਵਾ ਦਿੱਤੀ ਗਈ ਹੁਣ ਦੇਖਣਾ ਹੋਏਗਾ ਕਿ ਪੁਲਿਸ ਇਨ੍ਹਾਂ ਚੋਰਾਂ ਤੇ ਕੀ ਕਾਰਵਾਈ ਕਰਦੀ ਹੈ l
देश विदेश की खबरों के लिए अभी डाउनलोड करें हमारा मोबाइल ऐप :-
https://play.google.com/store/apps/details?id=com.threefitech.dnr_news
हमारा व्हाट्सएप ग्रुप ज्वाइन करें :-
https://chat.whatsapp.com/E8PqkoZdDO07VDyNSWriQh
हमारा यूट्यूब चैनल भी सब्सक्राइब करें :-
https://www.youtube.com/c/WeekendReport
नई व ताज़ा खबरों के लिए लाइक करें हमारा फेसबुक पेज :-
https://www.facebook.com/weekendreport/
-----------------------------------------------------------------
देश-दुनिया की ताजा खबरों के लिए >>>Join WhatsApp Group Join<<< करें। आप हमें >>>Facebook<<< फॉलो कर सकते हैं। लेटेस्ट खबरें देखने के लिए हमारे यूट्यूब चैनल को भी सबस्क्राइब करें।
-----------------------------------------------------------------